top of page
ik-onkar-2-black-and-white.png

Current vacancies

ਗ੍ੰਥੀ ਸਿੰਘ ਸਾਹਿਬਾਨ ਦੀ ਤੁਰੰਤ ਜ਼ਰੂਰਤ

 

ਲੇਮਿੰਗਟਨ ਸਪਾ ਅਤੇ ਵਾਰਿਕ ਗੁਰਦੁਆਰਾ ਸਾਹਿਬ ਵਿੱਚ ਸੂਝਵਾਨ ਗ੍ੰਥੀ ਸਿੰਘ ਸਾਹਿਬਾਨ ਦੀ ਤੁਰੰਤ ਜ਼ਰੂਰਤ ਹੈ ਜਿਹੜੇ ਸ਼ੁਦ ਪਾਠ ਕਰਨ, ਸ਼ਾਮ ਅਤੇ ਸਵੇਰੇ ਕੀਰਤਨ ਕਰਨ ਅਤੇ ਸਿੱਖ ਗੁਰ ਮਰਿਆਦਾ ਅਨੁਸਾਰ ਸਾਰੀਆਂ ਧਾਰਮਿਕ ਰਸਮਾਂ ਨਿਭਾਉਣ ਵਿੱਚ ਨਿਪੁੰਨ ਹੋਣ ਦੇ ਨਾਲ ਨਾਲ ਸ਼ਰਧਵਾਨ ਸਿੱਖਾਂ ਦੇ ਘਰਾਂ ਵਿੱਚ ਜਾ ਕਰ ਕੇ ਪਾਨ ਕਰਨ ਲਈ ਤਿਆਰ ਹੋਣ । ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾ ਵੀ ਬੋਲਣੀ ਅਤੇ ਲਿਖਣੀ ਆਉਂਦੀ ਹੋਵੇ । ਯੂ ਕੇ ਵਿੱਚ ਕੰਮ ਕਰਨ ਦਾ ਕਾਨੂੰਨੀ ਹੱਕ ਹੋਣਾ ਜ਼ਰੂਰੀ ਹੈ । ਖਾਣ ਪੀਣ ਦਾ ਪ੍ਬੰਧ ਅਤੇ ਰਿਹਆਇਸ਼ ਗੁਰੂ ਘਰ ਵੱਲੋਂ ਦਿੱਤੀ ਜਾਵੇਗੀ ।

 

ਯੂ ਕੇ ਦੇ ਰੁਜ਼ਗਾਰ ਕਾਨੂੰਨੀ ਮੁਤਾਬਕ ਤਨਖਾਹ ਮਿਲੇਗੀ ।

ਯੂ ਕੇ ਵਿੱਚ ਪੱਕੇ ਪਾ੍ਰਥੀਆਂ ਨੂੰ ਤਰਜੀਹ ਦਿੱਤੀ ਜਾਵੇਗੀ ।

Granthi Required 

Granthi Singh (Religious worker) required at Leamington Spa & Warwick Gurdwara Sahib. Applicant must be capable to perform all Religious duties according to the Sikh Rehat Maryada. Must be fluent in Punjabi, English reading, writing and speaking. Must be capable reciting correct Patth and Kirtan in the Gurdwara Sahib and at someone's residence. Preference will be given to UK residents. Wages according to UK employment law. The candidate would be performing all of the required duties at the Gurdwara Sahib. Applicants must have right to work in the UK. Food and accommodation will be provided.

How to apply

Contact

Send you application with CV to:

Mr Paramjit Singh Hothi, General Secretary or call 07796672076

Email

You can email your application along with your CV to info@leamingtongurdwara.org

BY

Post

Please send your application to:

Leamington & Warwick Gurdwara, Tachbrook Park Drive,

Leamington Spa,

CV34 6RH,

UK

Leamington & Warwick Gurdwara

Telephone 01926 424297

Tachbrook Park Dr,

Leamington Spa,

CV34 6RH

Email: info@leamingtongurdwara.org

Thanks for submitting!

©2024 by Leamington & Warwick Gurdwara

Designed and Managed by Creative Web Works Ltd

bottom of page